Bollywood Galiyara

Oh Bande Aa | (Full HD) | Bai Amarjit | New Punjabi Songs | Latest Punjabi Songs 2020 | Jass Records

Music Videos

Oh Bande Aa | (Full HD) | Bai Amarjit | New Punjabi Songs 2020 | Latest Punjabi Songs 2020 | Jass Records Subscribe To Our Channel …

source

44 comments

Mr. Singh Bhatia 2020-05-16 at 18:35

End krta Mikku Singh. Music wala. Ghaint singer nAAl work krke bahut wadhiya Kita good luck

SANJH Apna Channel 2020-05-16 at 18:41

ਹਮੇਸ਼ਾ ਹੀ ਸਾਫ਼ ਸੁਥਰੀ ਗਾਇਕੀ ਨਾਲ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲਾ ਬਾਈ ਅਮਰਜੀਤ ਆਪਣੇ ਨਵੇਂ ਗੀਤ 'ਓ ਬੰਦਿਆਂ' ਨਾਲ ਚਰਚਾ ਵਿੱਚ ਹੈ। ਘਰਾਂ ਵਿੱਚ ਬੰਦ ਇਸ ਲਾਕਡਾਊਨ ਦੇ ਚਲਦਿਆਂ ਅਸੀਂ ਸਭ ਨੇ ਦੇਖਿਆ ਕਿ ਸਮੁੱਚੀ ਮਨੁੱਖਤਾ ਭਾਵੇਂ ਘਰਾਂ ਵਿੱਚ ਕੈਦ ਹੈ ਪਰ ਮਨੁੱਖ ਤੋਂ ਬਿਨਾਂ ਸ੍ਰਿਸ਼ਟੀ ਦੀ ਹਰ ਸ਼ੈਅ ਖੁਸ਼ ਹੈ। ਵਾਤਾਵਰਨ ਸਾਫ਼, ਚਿਰਾਂ ਬਾਅਦ ਪੰਛੀਆਂ ਦੀ ਚਹਿਕ ਬਹਿਕ ਸੁਣਨ ਨੂੰ ਮਿਲੀ, ਆਸਮਾਨ ਸਾਫ ਹੋਇਆ, ਪ੍ਰਦੂਸ਼ਣ ਦੀ ਸਤਹਿ ਘੱਟ ਹੋਈ, ਨਹਿਰਾਂ ਨਦੀਆਂ ਦਾ ਪਾਣੀ ਸਾਫ਼ ਹੋਇਆ, ਇਹ ਸਭ ਬਾਈ ਨੇ ਆਪਣੇ ਗੀਤ ਵਿੱਚ ਬਾਖੂਬੀ ਪੇਸ਼ ਕੀਤਾ ਹੈ। ਆਪਣੇ ਹੀ ਕਲਮਬੱਧ ਕੀਤੇ ਇਸ ਗੀਤ ਵਿੱਚ ਬਾਈ ਨੇ ਦੁਨੀਆਦਾਰੀ ਦੇ ਹਰ ਸੱਚ ਨੂੰ ਉਜਾਗਰ ਕਰਨ ਦੀ ਕੋਸ਼ਿਸ ਕੀਤੀ ਹੈ। ਕਿ ਜਿਸ ਪ੍ਰਕਾਰ ਮਨੁੱਖ ਆਪਣੀਆਂ ਕੋਠੀਆਂ, ਕਾਰਾਂ 'ਤੇ ਮੱਖੀ ਤੱਕ ਨਹੀਂ ਬਹਿਣ ਦਿੰਦਾ, ਪ੍ਰਮਾਤਮਾ ਐਸਾ ਭਾਣਾ ਵਰਤਾਇਆ ਕਿ ਇਹ ਸਭ ਸਾਨੂੰ ਐਵੇਂ ਹੀ ਜਾਪਣ ਲੱਗ ਗਿਆ, ਮਹਿੰਗੀਆ ਕਾਰਾਂ ਦੇ ਸ਼ੀਸ਼ਿਆਂ ਤੇ ਪੰਛੀਆਂ ਨੇ ਆਲ੍ਹਣੇ ਤੱਕ ਬਣਾ ਲਏ। ਸਮੁੱਚੀ ਮਨੁੱਖ ਜਾਤੀ ਨੂੰ ਦੋ ਡੰਗ ਦੀ ਰੋਟੀ ਤੋਂ ਇਲਾਵਾ ਸਭ ਕੁੱਝ ਨਕਲੀ ਜਿਹਾ ਜਾਪਦਾ ਸੀ। ਇਸ ਤਰ੍ਹਾਂ ਜਾਪਦਾ ਸੀ ਜਿਵੇਂ ਸਿਰਜਣਹਾਰੇ ਨੇ ਹੰਕਾਰੀ ਮਨੁੱਖ ਨੂੰ ਸ਼ੀਸ਼ਾ ਦਿਖਾਇਆ ਹੋਵੇ, ਦਿਖਾਵੇ ਵੀ ਕਿਉਂ ਨਾ??? ਅਸੀਂ ਸਭ ਭੁੱਲਕੇ ਸਿਰਫ ਤੇ ਸਿਰਫ ਆਪਣੇ ਬਾਰੇ ਹੀ ਸੋਚਣ ਲੱਗ ਪਏ ਸਾਂ। ਇਹ ਸਭ ਬਾਈ ਅਮਰਜੀਤ ਨੇ ਬਹੁਤ ਹੀ ਵਧੀਆ ਸ਼ਬਦਾਵਲੀ ਤੇ ਫਿਲਮਾਂਕਣ ਨਾਲ ਸਾਡੇ ਮੂਹਰੇ ਚਿੱਤਰਿਆ ਹੈ। ਪਹਿਲੇ ਗੀਤਾਂ ਦੀ ਤਰ੍ਹਾਂ ਇਸ ਗੀਤ ਨਾਲ ਵੀ ਬਾਈ ਅਮਰਜੀਤ ਨਵਾਂ ਮਾਰਕਾ ਮਾਰੇਗਾ। ਪ੍ਰਮਾਤਮਾ ਕਰੇ ਇਸ ਗੀਤ ਨੂੰ ਵੀ ਸਰੋਤਿਆਂ ਦਾ ਰੱਜਵਾਂ ਪਿਆਰ ਮਿਲੇ ਤੇ ਬਾਈ ਦੀ ਮਿਹਨਤ ਨੂੰ ਚਾਰ ਚੰਨ ਲੱਗਣ।

ਆਰ ਡੀ ਬੱਬੀ (ਜਾਤੀਮਾਜਰਾ)

honey marahar 2020-05-16 at 18:42

Kon kon ਚਾਹੁੰਦਾ ki bai amarjit da eh song trending vich aave
#thoko #like👍👇👇

Luiz 2020-05-16 at 18:48

dil kush ho gya bai ji

MasterMind Buzz 2020-05-16 at 18:57

Very nice song
#MasterMind Buzz

Red Rose Records 2020-05-16 at 19:06

भाई कुछ नया करो
Copy मत करो किसी की 👇
https://youtu.be/HlPBIGxbAiE

Coming Up Next 2020-05-16 at 19:22

LYRICS—-
Jinna Utte Ni Makhi Si Bahn Dindaa

Ho Jinna Oh Teri

Jinna Utte Ni Makhi Si Bahn Dindaa

Oh Rabb Ne Pavate All Ne

Oh Bande Aa

Ghara Vicch Kaid Karte Oh Maa De Shinde Aa

Rail Gaddiyaan Jahaaj Band Karte

Bhai Rail Gaddiyaan Jahaaj

Rail Gaddiyaan Jahaaj Band Karte

Te Pancchi Ne Azaad Ghumde Oh Bande Aa

Oh Bande Aa

Ghara Vicch Kaid Kartee Oh Maa De Shinde Aa

Jehde Ghut Ghut Paundee Tennu Jhappiyaan

Oh Jehde Ghut Ke

Jehde Ghut Ghut Paundee Tenu Jhappiyaan

Oh Kol Tere Khad De Vi Nhi

Oh Bande Aa

Ghara Vicch Kaid Karte Oh Maa De Shinde Aa

Kaid Karte…Kaid Karte…Kaid Karte
CLICK HERE FOR FULL LYRICS—-
http://raboninco.com/cO8j

satnam dhiman 2020-05-16 at 19:51

ਵਾਹ ਜੀ ਵਾਹ

Singh Sardar 2020-05-16 at 20:01

ਬਹੁਤ ਬਹੁਤ ਮੁਬਾਰਕਾਂ ਜੀ ਵੀਰ ਮਿੱਕੂ ਸਿੰਘ ਨੂੰ ਤੇ ਸਾਰੀ ਟੀਮ ਨੂੰ ਜੀ

Singh Sardar 2020-05-16 at 20:02

att music aa Mikku Singh

Singh Sardar 2020-05-16 at 20:07

ਜਿਹਨਾਂ ਨੇ ਨਾਪਸੰਦ ਕੀਤਾ ਉਹਨਾਂ ਨੇ ਸੁਣਿਆ ਈ ਨੀ ……
ਸੁਣਕੇ ਤਾਂ ਕੋਈ ਨਾਪਸੰਦ ਕਰ ਹੀ ਨੀ ਸਕਦਾ। ਵਾਰ ਵਾਰ ਸੁਣਨਗੇ ਇੱਕ ਵਾਰ ਸੁਣਨ ਵਾਲੇ।।

Bhatia Saab 2020-05-16 at 20:10

Bai Amarjit + Mikku Singh Bhaji =🔥🔥

Bhatia Saab 2020-05-16 at 20:12

Kon kon gana Sunda Sunda comment pad reha ha 💖💖💖
Mikku Singh – 👍🔝 Music
Bai Amarjit – 👍🔝 Lyrics & Singing

Satnam Parmar 2020-05-16 at 20:20

BHT khoob Mikku Phaji

Punjabi Songs Lover 2020-05-16 at 20:23

Bai Amarjit te Mikku Singh layi v like kro
Bhot wadiya likhya te music ditta ,🎶✍️

Punjabi Songs Lover 2020-05-16 at 20:25

Khtarnaak Music 🔥🔥🔥 Mikku Singh

Bai Amarjit te Mikku Singh layi v like kro
Bhot wadiya likhya te music ditta ,🎶✍️

Firoj Saifi 2020-05-16 at 20:34

Kay bat ha bhai

manvinder singh 2020-05-16 at 20:35

👌👌👌

Sneha Kaur 2020-05-16 at 20:36

Fabulous job you Done #MikkuSingh sir.awesome Song ..

Sneha Kaur 2020-05-16 at 20:36

its a reality of these days which we all survive from #COVID 19.
Proud of Punjabi music industry Mikku Singh Good Luck

Jassi aala Dhillon 2020-05-16 at 20:41

“ਪੰਛੀ ਨੇ ਆਜ਼ਾਦ ਘੁੰਮਦੇ…””👌🏻👌🏻👌🏻ਸਮਾਜ ਨੂੰ ਦਿਸ਼ਾ ਨਿਰਦੇਸ਼ ਦਿੰਦਾ ਗੀਤ ,,ਸੇਧ ਦੇਣ ਵਾਲਾ ਗੀਤ👌🏻👌🏻👌🏻
ਬੇ-ਸ਼ੁਮਾਰ ਪਿਆਰ ਦੁਆਵਾਂ ਬਾਈ ਜੀ🙏🏻🙏🏻🙏🏻

Mikku Singh 2020-05-16 at 20:43

♥ Thanks Aap Sareeya da Jina ne Mere 🎶 Music nu Pasand Kita . 😍 Love you all.
Contact for Music +919357222275

Dr.Mukesh Choudhary yoga &Naturopathic 2020-05-16 at 20:56

Changa😘😘😘😘😘👍

Dharmpreet Singh 2020-05-16 at 20:57

Very nice

Jassie Gill 2020-05-16 at 20:57

kon kon Bai Amarjit nu like krda wa hit like

Ravindra choudhary 2020-05-16 at 21:40

Nice song ✌️✌️😘

Harkesh Chand 2020-05-16 at 22:06

Nice song bai g

Sukhpreet padda Sukhpreet 2020-05-16 at 22:37

Niccc song

Sukh Moloo Wali 2020-05-17 at 01:22

V v nice ji

Rajpal kaur 2020-05-17 at 06:43

Soooooo nyc g

Monu Kakowalia 2020-05-17 at 06:55

Music & song bhot wadia ji👌👌👌👌

Karan Mahyia01 2020-05-17 at 07:13

Good

Mr. Singh Bhatia 2020-05-17 at 07:57

Bahut Sohna geet . Kabil-e-tarrif Music Mikku Singh

Nimma Pakhi 2020-05-17 at 08:55

Very. Nice 👌👌👌👌

lyrics sangeet 2020-05-17 at 09:53

Nice song g

LSL Records 2020-05-17 at 10:10

super hit song 22 ji

Sukhwinder Lalru 2020-05-17 at 10:56

Bahut wadiya g good

Mani Sidhu 2020-05-18 at 10:46

ਸ਼ਰੇਆਮ ਸਾਡਾ ਗਾਣਾ ਕੋਪੀ ਕੀਤਾ ਵੱਡੇ ਸ਼ਿਗਰ ਨੇ ਅਸੀ ਡੇਂਢ ਮਹੀਨਾ ਪਹਿਲਾ ਕਰਤਾ ਸੀ ਏਹ ਗਾਣਾ 78143-93949ਜਦ ਮਰਜੀ ਫੋਨ ਕਰਲੇ

Mani Sidhu 2020-05-18 at 10:47

https://youtu.be/37LmLrE8U9c ਆਹ ਲਿੰਕ ਖੋਲਕੇ ਗਾਣਾ ਸੁਣ ਲਿਓ ਸਾਡਾ ਗਾਣਾ ਕੌਪੀ ਕੀਤਾ ਲਾਹਨਤ ਆ ਏਹੋ ਜੇ ਸ਼ਿੰਗਰ ਤੇ ਕਿਸੇ ਦੀਆ ਚੀਜਾ ਚੱਕ ਕੇ ਗਾ ਦਿੰਦੇ ਨੇ

Kawaljit Singh 2020-05-18 at 11:55

ghaint geet Mikku Singh.
bahut bahut Mubarkaan

Harpreet Kaur 2020-05-18 at 13:26

Awesome track Mikku Singh Sir

Harpreet Kaur 2020-05-18 at 13:26

Good luck Mikku sir

Jaspal Bhatti 2020-05-18 at 15:48

Good g
Very nice g
Right g

Mr. Pk 2020-05-18 at 18:04

ੲਿੱਕ ੲਿੱਕ ਸ਼ਬਦ ਕਰੋੜਾ ਵਰਗਾ ਕਿੳੁਕੀ ਸੱਚ ਕਹਿੰਦਾਂ ਹਮੇਸ਼ਾ ਬਾੲੀ ਅਮਰਜੀਤ

Leave a Comment

This website uses cookies to improve your experience. We'll assume you're ok with this, but you can opt-out if you wish. Accept Read More